ਨਜ਼ਾਰੇ ਚ ਟਰਾਂਸਪੋਰਟ ਮੰਤਰੀ: ਚੱਲਦੀ ਗੱਡੀ ਦੇ ਸਨਰੂਫ ਤੋਂ ਨਿਕਲੇ ਬਾਹਰ: ਸੁਰੱਖਿਆ ਚ ਤੈਨਾਤ ਦੋ ਮੁਲਾਜ਼ਿਮਾ ਦੀ ਜਾਨ ਨੂੰ ਖ਼ਤਰੇ ਵਿੱਚ ਪਾਇਆ, ਮੰਤਰੀ ਦਾ ਕਹਿਣਾ ਪੁਰਾਣੀ ਹੈ ਵੀਡੀਓ

ਚੰਡੀਗੜ੍ਹ, 10 ਜੂਨ (ਦ ਪੰਜਾਬ ਵਾਇਰ) ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਖਤਰਨਾਕ ਸਟੰਟ ਸਾਹਮਣੇ ਆਇਆ ਹੈ। ਉਹ ਆਪਣੀ ਐਂਡੇਵਰ ਗੱਡੀ ਦੇ ਸਨਰੂਫ ਤੋਂ ਆਪਣਾ ਹੱਥ ਹਿਲਾਉਂਦਾ ਦਿਖਾਈ ਦੇ ਰਹੇ ਹਨ। ਇਹ ਵੀਡੀਓ ਨੈਸ਼ਨਲ ਹਾਈਵੇ ਦਾ ਦੱਸਿਆ ਜਾ ਰਿਹਾ ਹੈ। ਕਾਰ ਤੇਜ਼ ਰਫਤਾਰ ਨਾਲ ਜਾ ਰਹੀ ਹੈ ਅਤੇ ਉਸ ਦੇ ਦੋ ਗੰਨਮੈਨ ਵੀ … Continue reading ਨਜ਼ਾਰੇ ਚ ਟਰਾਂਸਪੋਰਟ ਮੰਤਰੀ: ਚੱਲਦੀ ਗੱਡੀ ਦੇ ਸਨਰੂਫ ਤੋਂ ਨਿਕਲੇ ਬਾਹਰ: ਸੁਰੱਖਿਆ ਚ ਤੈਨਾਤ ਦੋ ਮੁਲਾਜ਼ਿਮਾ ਦੀ ਜਾਨ ਨੂੰ ਖ਼ਤਰੇ ਵਿੱਚ ਪਾਇਆ, ਮੰਤਰੀ ਦਾ ਕਹਿਣਾ ਪੁਰਾਣੀ ਹੈ ਵੀਡੀਓ